ਸਾਡਾ ਦਫਤਰ ਪ੍ਰਵਾਸ ਸਬੰਧੀ ਕਿਸੇ ਵੀ ਪੁੱਛਗਿੱਛਾਂ ਜਾਂ ਤੁਹਾਡੇ ਕੋਲ ਹੋ ਸਕਦੇ ਸ਼ੰਕਿਆਂ ਵਿੱਚ ਤੁਹਾਡੀ ਮਦਦ ਕਰਨ ਵਾਸਤੇ ਏਥੇ ਮੌਜ਼ੂਦ ਹੈ। ਅਸੀਂ ਪੁੱਛਗਿੱਛ ਕਰ ਸਕਦੇ ਹਾਂ ਅਤੇ ਤੁਹਾਡੀ ਪ੍ਰਵਾਸ ਫਾਈਲ ਦੇ ਸਬੰਧ ਵਿੱਚ ਤੁਹਾਨੂੰ ਸਹਾਇਤਾ ਪ੍ਰਦਾਨ ਕਰਾ ਸਕਦੇ ਹਾਂ।
ਕੈਲਗਰੀ ਸਕਾਈਵਿਊ ਵਿੱਚ ਜਾਰਜ ਚਾਹਲ ਵਾਸਤੇ ਆਪਣਾ ਸਮਰਥਨ ਦਿਖਾਉਣ ਲਈ ਹੁਣ ਆਪਣਾ ਨਾਮ ਸ਼ਾਮਲ ਕਰੋ।